ਰਾਹੁਲ ਗਾਂਧੀ ਦੀ 'ਭਾਰਤ ਜੋੜੋ ਯਾਤਰਾ' ਹੁਸ਼ਿਆਰਪੁਰ ਪੁੱਜੀ ਸੀ, ਜਿੱਥੇ ਉਨ੍ਹਾਂ ਮੁੱਖ-ਮੰਤਰੀ ਭਗਵੰਤ ਮਾਨ ਨੂੰ ਨਸੀਹਤ ਦਿੱਤੀ ਸੀ ਕਿ ਪੰਜਾਬ ਨੂੰ ਪੰਜਾਬ ਤੋਂ ਚਲਾਉਣਾ ਚਾਹੀਦਾ ਨਾ ਕਿ ਦਿੱਲੀ ਤੋਂ | ਜਿਸ ਤੋਂ ਬਾਅਦ ਮੁੱਖ-ਮੰਤਰੀ ਨੇ ਜਵਾਬ ਦਿੰਦਿਆਂ ਟਵੀਟ ਕੀਤਾ |

CM Mann gave a concrete reply to Rahul Gandhi by tweeting.

#cmmann #cmbhagwantmanntweet #rahulgandhi